कोलंबिया एशिया अस्पताल पटियाला में दूरबीन द्वारा आंत के छेद का सफल ऑप्रेशन

पटियाला 21 जुलाई, कोलंबिया एशिया अस्पताल पटियाला मैं 85 साल की एक बृद्ध महिला जो की शुगर एवं रक्तचाप की बीमारी की मरीज़ थी एवं उनकी छोटी आंत का एक हिस्सा फट गया था जिसकी बजह से उनको जान का खतरा बन गया था उनका डॉ  पंकज गर्ग ने दूरबीन द्वारा सफल ऑप्रेशन किया I डॉ पंकज गर्ग कंसलटेंट जनरल एवं लप्रोस्कोपिक सर्जरी कोलंबिया एशिया … Continue reading कोलंबिया एशिया अस्पताल पटियाला में दूरबीन द्वारा आंत के छेद का सफल ऑप्रेशन

ਕੋਲੰਬੀਆ ਏਸ਼ੀਆ ਅਸਪਤਾਲ ਵਿਖੇ ਛੋਟੀ ਆਂਤ ਵਿੱਚ ਛੇਦ ਦਾ ਦੂਰਬੀਨ ਰਾਹੀਂ ਸਫਲ ਓਪਰੇਸ਼ਨ

ਪਟਿਆਲਾ 23 ਜੁਲਾਈ, ਕੋਲੰਬੀਆ ਏਸ਼ੀਆ ਅਸਪਤਾਲ ਪਟਿਆਲਾ ਵਿਖੇ ਛੋਟੀ ਆਂਤ ਦੇ ਛੇਦ ਦਾ ਦੂਰਬੀਨ ਰਾਹੀਂ ਸਫਲ ਓਪਰੇਸ਼ਨ ਕੀਤਾ ਗਿਆ I ਇਕ ਵਰਿਧ ਮਹਿਲਾ ਜਿੰਨਾਂ ਨੂੰ ਸ਼ੁਗਰ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਸ਼ਿਕਾਇਤ ਵੀ ਸੀ,  ਉੰਨਾ ਦਾ ਛੋਟੀ ਆਂਤ ਵਿਚ ਛੇਦ ਦਾ ਦੂਰਬੀਨ ਰਾਹੀਂ ਡਾਕਟਰ ਪੰਕਜ ਕੁਮਾਰ ਗਰਗ ਨੇ ਸਫਲ ਓਪਰੇਸ਼ਨ ਕੀਤਾ I ਡਾਕਟਰ ਪੰਕਜ ਕੁਮਾਰ ਗਰਗ ਕੰਸਲਟੈਂਟ ਜਨਰਲ, ਲੈਪ੍ਰੋਸਕੋਪਿਕ ਅਤੇ ਬਰਿਆਟ੍ਰਿਕ ਸਰਜਰੀ ਕੋਲੰਬੀਆ ਏਸ਼ੀਆ ਅਸਪਤਾਲ … Continue reading ਕੋਲੰਬੀਆ ਏਸ਼ੀਆ ਅਸਪਤਾਲ ਵਿਖੇ ਛੋਟੀ ਆਂਤ ਵਿੱਚ ਛੇਦ ਦਾ ਦੂਰਬੀਨ ਰਾਹੀਂ ਸਫਲ ਓਪਰੇਸ਼ਨ