ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸ ਕੀਤੇ ਹੱਲ

ਪਟਿਆਲਾ, 25 ਦਸੰਬਰ:ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮਾਜ ਵਿਰੋਧ ਅਨਸਰਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਪਟਿਆਲਾ ਪੁਲਿਸ ਨੇ ਦੋ ਅੰਨ੍ਹੇ ਇਰਾਦਾ ਕਤਲ ਕੇਸਾਂ ਨੂੰ ਹੱਲ…

ਪ੍ਰਵਾਸੀ ਮਜ਼ਦੂਰਾਂ ਨੂੰ ਝਾਂਸੇ ‘ਚ ਲੈਕੇ ਵਾਹਨਾਂ ‘ਤੇ ਲੋਨ ਕਰਵਾਉਣ ਵਾਲੇ ਗਿਰੋਹ ਦਾ ਪਰਦਾਫਾਸ਼

- 32 ਬੋਰ ਪਿਸਟਲ ਸਮੇਤ 2 ਜਿੰਦਾ ਰੋਦਾ ਸਮੇਤ 9 ਲੱਖ ਦੀ ਕੀਮਤ ਦੇ 18 ਦੋ ਪਹੀਆਂ ਵਾਹਨ ਬਰਾਮਦ ਪਟਿਆਲਾ, 25 ਦਸੰਬਰ:ਐਸ.ਐਸ.ਪੀ. ਪਟਿਆਲਾ ਵਿਕਰਮ ਜੀਤ ਦੁੱਗਲ ਨੇ ਜਾਣਕਾਰੀ ਦਿੰਦਿਆ ਦੱਸਿਆ…

ਪਟਿਆਲਾ ਪੁਲਿਸ ਨੇ ਦੋ ਵਿਅਕਤੀਆਂ ਪਾਸੋਂ ਦੋ ਕਿਲੋ ਅਫ਼ੀਮ ਕੀਤੀ ਬਰਾਮਦ

ਪਟਿਆਲਾ ਜ਼ਿਲ੍ਹੇ ਦੇ ਐਸ.ਐਸ.ਪੀ. ਵਿਕਰਮ ਜੀਤ ਦੁੱਗਲ ਨੇ ਦੱਸਿਆ ਕਿ ਪਟਿਆਲਾ ਜ਼ਿਲ੍ਹੇ 'ਚ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਵਾਲਿਆ ਖਿਲਾਫ਼ ਚਲਾਈ ਗਈ ਮੁਹਿੰਮ ਤਹਿਤ ਦੋ ਵਿਅਕਤੀਆਂ ਪਾਸੋਂ ਦੋ ਕਿਲੋ ਅਫ਼ੀਮ…

Medical Education Minister Soni Reviews Development Works and COVID Care Arrangements at Medical College and Rajindra Hospital Patiala

Medical Education Minister Soni Reviews Development Works and COVID Care Arrangements at Medical College and Rajindra Hospital Patiala Government Spending Rs 76 Crore on Repair and Renovation of Rajindra Hospital and Medical College: Soni  Passed On Instructions for Using the Institution Building Filling…

ਪਟਿਆਲਾ ਪੁਲਿਸ ਨੇ ਬਾਲ ਮਜ਼ਦੂਰੀ ਖਿਲਾਫ਼ ਚਲਾਇਆ ਅਪਰੇਸ਼ਨ ਮੁਸਕਾਨ

-ਰਾਜਪੁਰਾ 'ਚ 5 ਬਾਲ ਮਜ਼ਦੂਰਾਂ ਨੂੰ ਐਸ.ਓ.ਐਸ ਵਿਖੇ ਭੇਜਿਆਪਟਿਆਲਾ/ਰਾਜਪੁਰਾ, 24 ਦਸੰਬਰ:  ਪਟਿਆਲਾ ਦੇ ਐਸ.ਐਸ.ਪੀ. ਸ਼੍ਰੀ ਵਿਕਰਮ ਜੀਤ ਦੁੱਗਲ ਵੱਲੋਂ ਨਵੀਂ ਪਹਿਲ ਕਰਦਿਆ ਬਣਾਏ ਗਏ ਉਮੀਦ ਸਪੋਰਟ ਸੈਂਟਰ ਫ਼ਾਰ ਵੁਮੈਨ ਐਂਡ…

ਸਿੱਖਿਆ ਵਿਭਾਗ ਵੱਲੋਂ ‘ਈਚ ਵਨ ਆਸਕ ਵਨ’ ਮੁਹਿੰਮ ਦਾ ਅਗਾਜ਼

ਸਿੱਖਿਆ ਵਿਭਾਗ ਵੱਲੋਂ 'ਈਚ ਵਨ ਆਸਕ ਵਨ' ਮੁਹਿੰਮ ਦਾ ਅਗਾਜ਼ਵਿਦਿਆਰਥੀਆਂ ਵੱਲੋਂ ਮਿਲਣ ਲੱਗਾ ਭਰਵਾਂ ਹੁੰਗਾਰਾਪਟਿਆਲਾ 24 ਦਸੰਬਰ:ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਸਰਪ੍ਰਸਤੀ 'ਚ ਸਿੱਖਿਆ ਵਿਭਾਗ ਪੰਜਾਬ ਵੱਲੋਂ ਸਰਕਾਰੀ ਸਕੂਲਾਂ…

ਕ੍ਰਿਸਮਿਸ ਤੇ ਨਵੇਂ ਸਾਲ ਦੀ ਪੂਰਵ ਸੰਧਿਆ ‘ਤੇ ਰਾਤ 11.55 ਤੋਂ ਅਗਲੀ ਸਵੇਰ 12.30 ਵਜੇ ਦਰਮਿਆਨ ਹੀ ਚਲਾਏ ਜਾ ਸਕਣਗੇ ਗਰੀਨ ਪਟਾਕੇ

ਪਟਿਆਲਾ,  24 ਦਸੰਬਰ:ਪਟਿਆਲਾ ਦੇ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਫੌਜਦਾਰੀ ਜਾਬਤਾ ਸੰਘਤਾ 1973 (1974 ਦਾ ਐਕਟ ਨੰ: 2) ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ…

;