Review of Increasing the Income of Animal Husbandry under Murrah Breed Buffalo Project by the Director Animal Husbandry

Review of Increasing the Income of Animal Husbandry under Murrah Breed Buffalo Project by the Director Animal Husbandry – Honorary Veterinary Officers Honored with Letters of Appreciation

Review by Director Animal Husbandry to increase the income of cattle breeders under Murrah buffalo project
– Honoring veterinary officers with letters of appreciation for their excellent work
Patiala, July 4:
Punjab Director of Compliance Dr. Gurpal Singh Walia reviewed the issue of increasing the income of cattle breeders through the project of Murrah breed buffaloes under the National Gokul Mission. Arriving here today, Dr. Walia reviewed the Murrah Progeny Testing Project and discussed with the District Coordinators of Patiala, Barnala and Sangrur. Meanwhile, Director Dr. Walia honored the officers who have done a good job in the past with letters of appreciation.
Dr. Walia said that the main objective of this project was to increase the income of the farmers which could be achieved by improving the breed of Murrah buffaloes and producing better breeds of buffaloes. He directed the in-charges of all the institutions in Sangrur district to work as per the action plan of this project.
Meanwhile, project coordinator Dr. Amit Khurana apprised about the contribution made by various organizations in this project. During this time suggestions were made about the difficulties to come. In the meeting Deputy Director Animal Husbandry Dr. Ravi Gaba, Dr. Parampal Singh Dr.Gagan Bajaj, Dr. Jatinder Pal Singh Rajiv Grover, Dr. Ruminpal Singh Bali and Dr. Harbans Singh Bhinder and others.

Read in Punjabi

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਵੱਲੋਂ ਮੁਰਹਾ ਨਸਲ ਦੀਆਂ ਮੱਝਾਂ ਦੇ ਪ੍ਰੋਜੈਕਟ ਤਹਿਤ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਦੀ ਸਮੀਖਿਆ
-ਬਿਹਤਰ ਕੰਮ ਕਰਨ ਵਾਲੇ ਵੈਟਰਨਰੀ ਅਧਿਕਾਰੀਆਂ ਦਾ ਪ੍ਰਸ਼ੰਸਾ ਪੱਤਰਾਂ ਨਾਲ ਸਨਮਾਨ
ਪਟਿਆਲਾ, 4 ਜੁਲਾਈ:
ਪਾਲਣ ਵਿਭਾਗ ਪੰਜਾਬ ਦੇ ਡਾਇਰੈਕਟਰ ਡਾ. ਗੁਰਪਾਲ ਸਿੰਘ ਵਾਲੀਆ ਨੇ ਰਾਸ਼ਟਰੀ ਗੋਕੁਲ ਮਿਸ਼ਨ ਅਧੀਨ ਮੁਰਹਾ ਨਸਲ ਦੀਆਂ ਮੱਝਾਂ ਦੇ ਪ੍ਰੋਜੈਕਟ ਰਾਹੀਂ ਪਸ਼ੂ ਪਾਲਕਾਂ ਦੀ ਆਮਦਨ ਵਧਾਉਣ ਸਬੰਧੀ ਸਮੀਖਿਆ ਕੀਤੀ। ਅੱਜ ਇੱਥੇ ਪੁੱਜੇ ਡਾ. ਵਾਲੀਆ ਨੇ ਮੁਰਹਾ ਪ੍ਰੋਜਨੀ ਟੈਸਟਿੰਗ ਪ੍ਰੋਜੈਕਟ ਦੀ ਸਮੀਖਿਆ ਕਰਦਿਆਂ ਪਟਿਆਲਾ, ਬਰਨਾਲਾ ਅਤੇ ਸੰਗਰੂਰ ਦੇ ਜਿਲ੍ਹਾ ਕੋਆਰਡੀਨੇਟਰ ਨਾਲ ਚਰਚਾ ਕੀਤੀ। ਇਸ ਦੌਰਾਨ ਡਾਇਰੈਕਟਰ ਡਾ. ਵਾਲੀਆ ਨੇ ਬੀਤੇ ਸਮੇਂ ਦੌਰਾਨ ਵਧੀਆ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਡਾ. ਵਾਲੀਆ ਨੇ ਕਿਹਾ ਕਿ ਇਸ ਪ੍ਰੋਜੈਕਟ ਦਾ ਮੁੱਖ ਉਦੇਸ਼ ਕਿਸਾਨਾਂ ਦੀ ਆਮਦਨ ਵਧਾਉਣਾ ਹੈ ਜੋ ਕਿ ਮੁਰਹਾ ਮੱਝਾਂ ਦੀ ਨਸਲ ਦਾ ਸੁਧਾਰ ਕਰਕੇ ਅਤੇ ਵਧੀਆ ਨਸਲ ਦੇ ਕੱਟੇ ਪੈਦਾ ਕਰਕੇ ਹੋ ਸਕਦੀ ਹੈ। ਉਨ੍ਹਾਂ ਨੇ ਸੰਗਰੂਰ ਜਿਲ੍ਹੇ ਦੇ ਸਾਰੀਆਾਂ ਸੰਸਥਾਵਾਂ ਦੇ ਇੰਚਾਰਜਾਂ ਨੂੰ ਇਸ ਪ੍ਰੋਜੈਕਟ ਦੇ ਐਕਸ਼ਨ ਪਲਾਨ ਮੁਤਾਬਿਕ ਕੰਮ ਕਰਨ ਦੀ ਹਦਾਇਤ ਕੀਤੀ
ਇਸ ਦੌਰਾਨ ਪ੍ਰੋਜੈਕਟ ਕੋਆਰਡੀਨੇਟਰ ਡਾ. ਅਮਿਤ ਖੁਰਾਣਾ ਨੇ ਵੱਖ-ਵੱਖ ਸੰਸਥਾਵਾਂ ਵਲੋਂ ਇਸ ਪ੍ਰੋਜੈਕਟ ਵਿੱਚ ਪਾਏ ਯੋਗਦਾਨ ਬਾਰੇ ਜਾਣੂ ਕਰਵਾਇਆ। ਇਸ ਦੌਰਾਨ ਆਉਣ ਵਾਲੀ ਔਕੜਾਂ ਬਾਰੇ ਸੁਝਾਅ ਲਏ ਗਏ। ਮੀਟਿੰਗ ਵਿੱਚ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਰਵੀ ਗਾਬਾ, ਡਾ. ਪਰਮਪਾਲ ਸਿੰਘ, ਡਾ. ਗਗਨ ਬਜਾਜ, ਡਾ. ਜਤਿੰਦਰ ਪਾਲ ਸਿੰਘ, ਡਾ. ਰਾਜੀਵ ਗਰੋਵਰ, ਡਾ. ਰੁਮੀਨਪਾਲ ਸਿੰਘ ਬਾਲੀ ਅਤੇ ਡਾ. ਹਰਬੰਸ ਸਿੰਘ ਭਿੰਡਰ ਆਦਿ ਸ਼ਾਮਲ ਸਨ।